ਜ਼ਿਲ੍ਹਾ ਗੁਰਦਾਸਪੁਰ ਅੰਦਰ PWD ਦੀ ਇਹਨਾਂ ਸੜਕਾਂ ਤੇ ਪੈਂਦੇ ਅਦਾਰੇਆਂ ਤੇ ਲਾਗੂ ਹੋਵੇਗੀ ਲਾਂਘਾ ਫੀਸ, ਫਰਮਾਨ ਖਿਲਾਫ਼ ਲੋਕਾਂ ਅੰਦਰ ਵਿਰੋਧ ਹੋਇਆ ਸ਼ੁਰੂ

ਘੱਟੋ ਘੱਟ 2500 ਰੁਪਏ ਪ੍ਰਤੀ ਮਹੀਨਾ ਪੰਜ ਸਾਲਾਂ ਲਈ ਕਰਨੀ ਪਵੇਗੀ ਅਦਾਇਗੀ ਗੁਰਦਾਸਪੁਰ, 29 ਅਗਸਤ (ਮੰਨਣ ਸੈਣੀ)। ਪੰਜਾਬ ਸਰਕਾਰ ਦੇ ਪੀਡਬਲਯੂਡੀ ਵਿਭਾਗ ਵੱਲੋਂ ਪੰਜਾਬ ਅੰਦਰ ਵਸੂਲੀ ਜਾ ਰਹੀ ਲਾਂਘਾ ਫੀਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਪ੍ਰਮੁੱਖ ਜ਼ਿਲ੍ਹਾ ਸੜਕਾਂ, ਹੋਰ ਜ਼ਿਲ੍ਹਾ ਸੜਕਾਂ ਅਤੇ ਲਿੰਕ ਸੜਕਾਂ ਤੇ ਪੈਂਦੇ ਅਦਾਰੇਆਂ ਤੇ ਇਹ ਫੀਸ ਲਾਗੂ ਹੋਵੇਗੀ। ਜਿਸ ਦੇ ਤਹਿਤ … Continue reading ਜ਼ਿਲ੍ਹਾ ਗੁਰਦਾਸਪੁਰ ਅੰਦਰ PWD ਦੀ ਇਹਨਾਂ ਸੜਕਾਂ ਤੇ ਪੈਂਦੇ ਅਦਾਰੇਆਂ ਤੇ ਲਾਗੂ ਹੋਵੇਗੀ ਲਾਂਘਾ ਫੀਸ, ਫਰਮਾਨ ਖਿਲਾਫ਼ ਲੋਕਾਂ ਅੰਦਰ ਵਿਰੋਧ ਹੋਇਆ ਸ਼ੁਰੂ